ਕਾਂਗਰਸ ਵੱਲੋਂ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਸੂਬਾ ਵਿਆਪੀ ਰੋਸ ਮੁਜਾਹਰੇ

ਭਗਵੰਤ ਮਾਨ ਆਪਣੇ ਭ੍ਰਿਸ਼ਟ ਕੈਬਨਿਟ ਮੰਤਰੀ ਨੂੰ ਬਚਾਉਣ ਲਈ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਗਲੀਚੇ ਹੇਠ ਨਹੀਂ ਧੱਕ ਸਕਦੇ: ਬਾਜਵਾ  ਗੁਰਦਾਸਪੁਰ, 10 ਅਕਤੂਬਰ (ਮੰਨਣ ਸੈਣੀ) ਪੰਜਾਬ ਕਾਂਗਰਸ ਨੇ ਸੋਮਵਾਰ ਨੂੰ ਸੂਬੇ ਭਰ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ।  ਕਾਂਗਰਸ ਦੇ ਸੀਨੀਅਰ … Continue reading ਕਾਂਗਰਸ ਵੱਲੋਂ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਸੂਬਾ ਵਿਆਪੀ ਰੋਸ ਮੁਜਾਹਰੇ